ਇਸੇ ਲਈ ਅੱਜ ਦੁਨੀਆ ਕ੍ਰਿਤੀ ਦੀ ਦੀਵਾਨੀ ਹੈ

ਹਾਲ ਹੀ 'ਚ ਕ੍ਰਿਤੀ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਭਿਨੇਤਰੀ ਨੇ ਰੈਡ ਆਫ-ਸ਼ੋਲਡਰ ਪਹਿਰਾਵੇ ਵਿੱਚ ਆਪਣੇ ਗਲੈਮਰਸ ਲੁੱਕ ਨੂੰ ਦਿਖਾਇਆ।

ਉਨ੍ਹਾਂ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਸ ਲੁੱਕ 'ਚ ਕ੍ਰਿਤੀ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਵੀ ਕਾਫੀ ਫਾਲੋਅਰਜ਼ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਹਾਲ ਹੀ 'ਚ ਭੇਡੀਆ 'ਚ ਦੇਖਿਆ ਗਿਆ ਸੀ।

ਉਹ ਅਗਲੀ ਫਿਲਮ 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਦੇ ਨਾਲ ਨਜ਼ਰ ਆਵੇਗੀ।





ਕ੍ਰਿਤੀ ਸੈਨਨ ਜਿੰਨੀ ਖੂਬਸੂਰਤ , ਅਦਾਕਾਰੀ ਵੀ ਓਨੀ ਹੀ ਦਮਦਾਰ