ਸੁਰਭੀ ਚੰਦਨਾ ਟੈਲੀਵਿਜ਼ਨ ਇੰਡਸਟਰੀ ਦੀ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਹੈ

ਉਸ ਦੇ ਸ਼ਾਨਦਾਰ ਲੁੱਕ ਤੇ ਵਿਲੱਖਣ ਫੈਸ਼ਨ ਸੈਂਸ ਕਾਰਨ ਸਭ ਤੋਂ ਫੈਸ਼ਨੇਬਲ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

ਹਾਲ ਹੀ 'ਚ ਸੁਰਭੀ ਨੇ ਖੂਬਸੂਰਤ ਸਾੜੀ ਪਹਿਨ ਕੇ ਤਸਵੀਰਾਂ ਪੋਸਟ ਕੀਤੀਆਂ ਹਨ

ਸੁਰਭੀ ਦੇ ਇਸ ਸਾਧਾਰਨ ਸਾੜ੍ਹੀ ਲੁੱਕ ਦੀ ਹੁਣ ਤੱਕ ਪ੍ਰਸ਼ੰਸਕਾਂ ਨੇ ਕਾਫੀ ਤਾਰੀਫ ਕੀਤੀ ਹੈ

ਅਭਿਨੇਤਰੀ ਦੀ ਸਾਦਗੀ ਤੇ ਫੈਸ਼ਨ ਸੇਂਸ ਦੇ ਬਹੁਤ ਸਾਰੇ ਪ੍ਰਸ਼ੰਸਕ ਦੀਵਾਨੇ ਹਨ

ਸੁਰਭੀ ਹਮੇਸ਼ਾ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ

ਪ੍ਰਸ਼ੰਸਕ ਹਮੇਸ਼ਾ ਉਸ ਦੀ ਸਾਦਗੀ ਅਤੇ ਬਹੁਤ ਹੀ ਪਿਆਰੇ ਸੁਭਾਅ ਦੀ ਤਾਰੀਫ ਕਰਦੇ ਹਨ

ਸੁਰਭੀ ਨੇ ਨੀਲੇ-ਹਰੇ ਰੰਗ ਦੇ ਚੈਕ ਦੇ ਨਾਲ ਬਹੁਤ ਹੀ ਖੂਬਸੂਰਤ ਸਿਲਕ ਦੀ ਸਾੜ੍ਹੀ ਪਾਈ ਹੋਈ ਹੈ

ਜਿਸ ਦਾ ਬਾਰਡਰ ਅਤੇ ਥ੍ਰੀ-ਫੋਰਥ ਸਲੀਵ ਬਲਾਊਜ਼ ਗੋਲਡਨ ਬ੍ਰਾਂਜ਼ ਕਲਰ ਦਾ ਹੈ

ਸੁਰਭੀ ਨੇ ਇਸ ਸਿਲਕ ਸਾੜ੍ਹੀ 'ਤੇ ਵੱਡੇ ਮੈਚਿੰਗ ਈਅਰਰਿੰਗਸ ਵੀ ਪਹਿਨੇ ਹਨ