ਅੱਜ ਹਰ ਕੋਈ ਭੋਜਪੁਰੀ ਇੰਡਸਟਰੀ ਦੀ ਹੌਟ ਅਭਿਨੇਤਰੀ ਮੋਨਾਲੀਸਾ ਦੇ ਸਟਾਈਲ ਦਾ ਦੀਵਾਨਾ ਹੈ

ਹਾਲ ਹੀ 'ਚ ਮੋਨਾਲੀਸਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਆਪਣੀਆਂ ਸਿਜ਼ਲਿੰਗ ਅਤੇ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਨੇ ਕਾਲੇ ਰੰਗ ਦੀ ਡੈਨਿਮ ਸ਼ਾਰਟ ਡਰੈੱਸ ਪਾਈ ਹੋਈ ਹੈ

ਮੋਨਾਲੀਸਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਮੋਨਾਲੀਸਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ

ਇਸ ਦੇ ਨਾਲ ਹੀ ਬੋਲਡ ਪੋਜ਼ ਦਿੰਦੇ ਹੋਏ ਹੌਟ ਫੋਟੋਜ਼ ਕਲਿੱਕ ਕਰਵਾ ਰਹੀ ਹੈ

ਅਭਿਨੇਤਰੀ ਮੋਨਾਲੀਸਾ ਦਾ ਹਰ ਅੰਦਾਜ਼ ਪ੍ਰਸ਼ੰਸਕਾਂ 'ਚ ਟਰੈਂਡ ਕਰਦਾ ਰਹਿੰਦਾ ਹੈ

ਮੋਨਾਲੀਸਾ ਨੇ ਖੁੱਲ੍ਹੇ ਵਾਲ ਤੇ ਹਲਕੇ ਮੇਕਅੱਪ ਨਾਲ ਆਪਣੇ ਇਸ ਆਊਟਲੁੱਕ ਨੂੰ ਪੂਰਾ ਕੀਤਾ ਹੈ

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਇੰਸਟਾਗ੍ਰਾਮ 'ਤੇ ਉਸ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਹਨ