ਮਲਾਇਕਾ ਅਰੋੜਾ ਬਾਲੀਵੁੱਡ ਦੀ ਸਟਾਰ ਹੈ।

ਮਲਾਇਕਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ।

ਮਲਾਇਕਾ ਨੇ ਬਲੈਕ ਹਾਈਨੇਕ ਪਾਇਆ ਹੋਇਆ ਹੈ

ਮਲਾਇਕਾ ਨੇ ਇਸ ਦੇ ਨਾਲ ਬਲੈਕ ਲੈਦਰ ਪੈਂਟ ਪਾਈ ਹੈ

ਮਲਾਇਕਾ ਨੇ ਇਸ ਗੈਟਅਪ ਨਾਲ ਬਲੈਕ ਹਾਈ ਹੀਲ ਪਹਿਨੀ ਹੈ

ਮਲਾਇਕਾ ਨੇ ਬਲੈਕ ਸ਼ੇਡ ਦੀ ਐਕਸੈਸਰੀਜ਼ ਪਾਈ ਹੋਈ ਹੈ

ਮਲਾਇਕਾ ਨੇ ਮੈਚਿੰਗ ਬਲੈਕ ਪਰਸ ਵੀ ਕੈਰੀ ਕੀਤਾ ਹੈ।

ਆਪਣੇ ਵਾਲ ਉਪਰ ਕਰਕੇ ਮਲਾਇਕਾ ਨੇ ਇਨ੍ਹਾਂ ਨੂੰ ਕਲਚਰ ਨਾਲ ਟ੍ਰਾਈ ਕਰ ਰੱਖਿਆ ਹੈ।

ਮਲਾਇਕਾ ਨੇ ਆਪਣਾ ਵੂਲੇਨ ਜੈਕੇਟ ਹੱਥ 'ਚ ਕੈਰੀ ਕਰ ਰੱਖਿਆ ਹੈ

ਮਲਾਇਕਾ ਵੀ ਕੈਮਰੇ ਵੱਲ ਦੇਖਦੀ ਹੈ