ਅਵਨੀਤ ਕੌਰ ਸਭ ਤੋਂ ਗਲੈਮਰਸ ਅਤੇ ਸਿਜ਼ਲਿੰਗ ਅਭਿਨੇਤਰੀਆਂ 'ਚੋਂ ਇੱਕ ਹੈ ਅਵਨੀਤ ਕੌਰ ਆਪਣੀ ਹਰ ਕਾਤਲਾਨਾ ਹਰਕਤ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ ਅਦਾਕਾਰਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਅਵਨੀਤ ਕੌਰ ਹਮੇਸ਼ਾ ਹੀ ਆਪਣੇ ਹੌਟ ਅਤੇ ਬੋਲਡ ਲੁੱਕ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ ਬੈਕਲੇਸ ਬਾਡੀਕਾਨ ਗਾਊਨ 'ਚ ਅਵਨੀਤ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਬਲੂ ਕਲਰ ਦੇ ਬਾਡੀ ਹੱਗਿੰਗ ਗਾਊਨ ਵਿੱਚ ਅਵਨੀਤ ਕੌਰ ਬੇੱਹਦ ਹੌਟ ਨਜ਼ਰ ਆ ਰਹੀ ਹੈ ਅਵਨੀਤ ਕੈਮਰੇ ਦੇ ਸਾਹਮਣੇ ਇੱਕ ਤੋਂ ਵੱਧ ਕੇ ਇੱਕ ਹੌਟ ਤੇ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਬੈਕਲੇਸ ਡਰੈੱਸ 'ਚ ਅਵਨੀਤ ਕੌਰ ਦਾ ਡਿਜ਼ਾਈਨਿੰਗ ਟੈਟੂ ਉਸ ਦੇ ਲੁੱਕ ਨੂੰ ਹੋਰ ਜਿਆਦਾ ਹੌਟ ਬਣਾ ਰਿਹਾ ਹੈ ਕੰਨਾਂ 'ਚ ਈਅਰਰਿੰਗਸ ਅਤੇ ਖੁੱਲ੍ਹੇ ਵਾਲਾਂ ਨਾਲ ਅਵਨੀਤ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ