ਰੁਬੀਨਾ ਨੇ ਖੂਬਸੂਰਤੀ ਤੇ ਅਦਾਕਾਰੀ ਦੇ ਦਮ 'ਤੇ ਟੀਵੀ ਇੰਡਸਟਰੀ 'ਚ ਆਪਣਾ ਮੁਕਾਮ ਹਾਸਲ ਕੀਤਾ ਹੈ ਸੋਸ਼ਲ ਮੀਡੀਆ 'ਤੇ ਰੂਬੀਨਾ ਦਿਲੈਕ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੰਦੀਆਂ ਹਨ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਰੁਬੀਨਾ ਵਧਦੀ ਉਮਰ ਦੇ ਨਾਲ ਹੋਰ ਸਟਾਈਲਿਸ਼ ਤੇ ਖੂਬਸੂਰਤ ਹੁੰਦੀ ਜਾ ਰਹੀ ਹੈ ਵੇਲਵੇਟ ਸੂਟ ਵਿੱਚ ਅਭਿਨੇਤਰੀ ਆਪਣੇ ਕਾਤਲਾਨਾ ਅੰਦਾਜ਼ ਨਾਲ ਤਬਾਹੀ ਮਚਾ ਰਹੀ ਹੈ ਕਰਲੀ ਹੇਅਰ ਸਟਾਈਲ, ਸਟਲ ਮੇਕਅੱਪ ਦੇ ਨਾਲ ਰੂਬੀਨਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਬੇਸ਼ੁਮਾਰ ਪਿਆਰ ਦੀ ਬਰਸਾਤ ਕਰ ਰਹੇ ਹਨ ਐਥਨਿਕ ਲੁੱਕ 'ਚ ਰੁਬੀਨਾ ਦਿਲੈਕ ਦੀ ਖੂਬਸੂਰਤੀ ਲਾਜਵਾਬ ਲੱਗ ਰਹੀ ਹੈ ਅਭਿਨੇਤਰੀ ਰੂਬੀਨਾ ਦਿਲੈਕ ਨੇ ਗੁਲਾਬੀ ਸਾੜ੍ਹੀ 'ਚ ਵੀ ਲੋਕਾਂ ਦੇ ਸਾਹ ਰੋਕ ਦਿੱਤੇ ਹਨ ਰੁਬੀਨਾ ਦਿਲੈਕ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ