ਅਕਸ਼ਰਾ ਸਿੰਘ ਨੇ ਮਨਮੋਹਕ ਅੰਦਾਜ਼ ਤੇ ਅਦਾਕਾਰੀ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ 'ਚ ਉਹ ਰਵਾਇਤੀ ਅੰਦਾਜ਼ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆ ਰਹੀ ਹੈ ਅਕਸ਼ਰਾ ਅਦਾਕਾਰੀ ਦੇ ਨਾਲ ਆਪਣੇ ਡਾਂਸ ਤੇ ਗਾਇਕੀ ਲਈ ਪ੍ਰਸ਼ੰਸਕਾਂ 'ਚ ਸੁਰਖੀਆਂ 'ਚ ਬਣੀ ਹੋਈ ਹੈ ਅਦਾਕਾਰਾ ਨੇ ਸਾੜੀ 'ਚ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਕਸ਼ਰਾ ਸਿੰਘ ਨੇ ਚਮਕਦਾਰ ਗੋਲਡਨ ਸਾੜ੍ਹੀ ਪਾਈ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਣ ਦੇ ਨਾਲ ਬੇਹੱਦ ਹੌਟ ਵੀ ਨਜ਼ਰ ਆ ਰਹੀ ਹੈ ਅਕਸ਼ਰਾ ਨੇ ਸਾੜ੍ਹੀ ਦੇ ਨਾਲ ਸਟਾਰ-ਸਟੱਡਡ ਗੋਲਡਨ ਕਲਰ ਦਾ ਬਲਾਊਜ਼ ਪਾਇਆ ਹੋਇਆ ਹੈ ਘੁੰਗਰਾਲੇ ਵਾਲ, ਸਮੋਕੀ ਆਈਜ਼ ਤੇ ਨਿਊਡ ਮੇਕਅੱਪ 'ਚ ਅਕਸ਼ਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ