ਨਿੱਕੀ ਤੰਬੋਲੀ ਹੌਟ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਨਿੱਕੀ ਨੇ ਆਪਣੇ ਸਟਾਈਲਿਸ਼ ਪਹਿਰਾਵੇ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਆਪਣੀ ਹੌਟਨੈੱਸ ਨਾਲ ਲੋਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ

ਅਭਿਨੇਤਰੀ ਨੇ ਆਪਣੀਆਂ ਬੋਲਡ ਤੇ ਖੂਬਸੂਰਤ ਫੋਟੋਆਂ ਨਾਲ ਇੰਟਰਨੈਟ ਨੂੰ ਅੱਗ ਲਗਾ ਦਿੱਤੀ ਹੈ

ਹਾਲ ਹੀ ਵਿੱਚ ਨਿੱਕੀ ਨੇ ਬੇੱਹਦ ਹੀ ਰਿਵੀਲਿੰਗ ਆਊਟਫਿਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਸ ਆਊਟਫਿਟ 'ਚ ਨਿੱਕੀ ਪ੍ਰਸ਼ੰਸਕਾਂ ਦੇ ਵਿਚਕਾਰ ਆਪਣੇ ਸੈਕਸੀ ਕਰਵ ਨੂੰ ਫਲਾਂਟ ਕਰ ਰਹੀ ਹੈ

ਨਿੱਕੀ ਨੇ ਸਫੇਦ ਰੰਗ ਦੀ ਬਰੇਲੇਟ ਤੇ ਹਰੇ ਰੰਗ ਦੀ ਸਟਾਈਲਿਸ਼ ਸਕਰਟ ਪਾਈ ਹੋਈ ਹੈ

ਅਭਿਨੇਤਰੀ ਨਿੱਕੀ ਇਸ ਅਵਤਾਰ 'ਚ ਬੇਹੱਦ ਸੈਕਸੀ ਅਤੇ ਹੌਟ ਲੱਗ ਰਹੀ ਹੈ

ਗਿੱਲੇ ਵਾਲਾਂ ਤੇ ਝੁਕੀਆਂ ਅੱਖਾਂ ਨਾਲ ਕੈਮਰੇ ਵੱਲ ਦੇਖ ਕੇ ਉਹ ਲੋਕਾਂ ਨੂੰ ਆਪਣੀ ਖੂਬਸੂਰਤੀ ਦਿਖਾ ਰਹੀ ਹੈ