Rapper Badshah Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲਾਈਵ ਕੰਸਰਟ ਵਿੱਚ ਇੱਕ ਗਾਇਕ ਸਟੇਜ ਤੋਂ ਡਿੱਗ ਜਾਂਦਾ ਹੈ।