ਨਿਆ ਸ਼ਰਮਾ ਬੋਲਡ ਤੇ ਗਲੈਮਰਸ ਅੰਦਾਜ਼ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ

ਅਦਾਕਾਰਾ ਹਰ ਵਾਰ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ

ਹਾਲ ਹੀ 'ਚ ਨੀਆ ਦੀਆਂ ਤਾਜ਼ਾ ਹੌਟ ਤਸਵੀਰਾਂ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਸੈਕਸੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸੈਕਸੀ ਅੰਦਾਜ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਤੇਜ਼ੀ ਨਾਲ ਧੜਕਣ ਲੱਗੇ ਹਨ

ਫੋਟੋਸ਼ੂਟ ਦੌਰਾਨ ਨਿਆ ਸ਼ਰਮਾ ਨੇ ਬਲੈਕ ਕਲਰ ਦਾ ਡੀਪਨੇਕ ਗਾਊਨ ਪਾਇਆ ਹੋਇਆ ਹੈ

ਅਭਿਨੇਤਰੀ ਆਪਣੇ ਇਸ ਆਊਟਲੁੱਕ 'ਚ ਕਾਫੀ ਸਿਜ਼ਲਿੰਗ ਅਤੇ ਹੌਟ ਨਜ਼ਰ ਆ ਰਹੀ ਹੈ

ਕਜਰਾਰੀ ਅੱਖਾਂ, ਕਰਲ ਹੇਅਰ ਸਟਾਈਲ, ਨਿਊਡ ਮੇਕਅੱਪ ਦੇ ਨਾਲ ਨਿਆ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ

ਅਭਿਨੇਤਰੀ ਦੇ ਇਸ ਆਊਟਫਿਟ ਵਿੱਚ ਨੇਕ 'ਤੇ ਲਗੇ ਵੱਡੇ ਕੱਟ ਨੂੰ ਪ੍ਰਸ਼ੰਸਕ ਜੂਮ ਕਰਕੇ ਦੇਖ ਰਹੇ ਹਨ

ਨਿਆ ਸ਼ਰਮਾ ਦੇ ਅਜੀਬੋ-ਗਰੀਬ ਲੁੱਕ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ