ਮੋਨਾਲੀਸਾ ਭੋਜਪੁਰੀ ਅਦਾਕਾਰਾ ਅਤੇ ਟੀ.ਵੀ. ਦਾ ਜਾਣਿਆ-ਪਛਾਣਿਆ ਨਾਮ ਹੈ ਅੱਜ ਕੋਈ ਵੀ ਅਜਿਹਾ ਨਹੀਂ ਹੈ ਜੋ ਉਸ ਦੇ ਨਾਮ ਤੋਂ ਜਾਣੂ ਨਾ ਹੋਵੇ ਮੋਨਾਲੀਸਾ ਆਪਣੇ ਕਿਲਰ ਤੇ ਬੋਲਡ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ ਹਾਲ ਹੀ 'ਚ ਅਦਾਕਾਰਾ ਨੇ ਪੀਲੀ ਸਾੜੀ 'ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵੀ 'ਬੇਕਾਬੂ' ਹੋ ਗਈ ਹੈ ਮੋਨਾਲੀਸਾ ਨੇ ਪੀਲੇ ਰੰਗ ਦੀ ਸਾੜ੍ਹੀ ਦੇ ਨਾਲ ਆਫ ਸ਼ੋਲਡਰ ਬਲਾਊਜ਼ ਪਾਇਆ ਹੋਇਆ ਹੈ ਮੋਨਾਲੀਸਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦੇ ਰਹੀ ਹੈ ਤਸਵੀਰਾਂ 'ਚ ਉਸ ਦਾ ਫਿਗਰ ਦੇਖ ਕੇ ਲੋਕ ਉਸ ਦੀ ਉਮਰ ਭੁੱਲ ਗਏ ਹਨ ਮੋਨਾਲੀਸਾ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਕੈਮਰੇ ਦੇ ਸਾਹਮਣੇ ਸੈਕਸੀ ਪੋਜ਼ ਦੇ ਰਹੀ ਹੈ ਮੋਨਾਲੀਸਾ ਨੇ ਹੀਰੇ ਦਾ ਹਾਰ ਪਹਿਨਿਆ ਹੋਇਆ ਹੈ ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ