ਅਦਾਕਾਰਾ ਜਾਹਨਵੀ ਕਪੂਰ ਅੱਜ ਇੱਕ ਜਾਣਿਆ-ਪਛਾਣਿਆ ਨਾਂ ਹੈ

ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਜਾਹਨਵੀ ਨੇ ਫਲੋਰਲ ਗਾਊਨ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਕਿਲਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਜਾਹਨਵੀ ਦੀਆਂ ਤਸਵੀਰਾਂ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ

ਜਾਹਨਵੀ ਨੇ ਡੀਪਨੇਕ ਆਊਟਫਿਟ ਤੇ ਓਪਨ ਹੇਅਰ ਸਟਾਈਲ 'ਚ ਇੱਕ ਤੋਂ ਵਧ ਕੇ ਇੱਕ ਹੌਟ ਪੋਜ਼ ਦਿੱਤੇ

ਜਾਹਨਵੀ ਕਪੂਰ ਆਪਣੀ ਕਰਵੀ ਫਿਗਰ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ

ਅਦਾਕਾਰਾ ਨੇ ਇਸ ਫੋਟੋਸ਼ੂਟ ਦੌਰਾਨ ਕਈ ਕਿਲਰ ਪੋਜ਼ ਦਿੱਤੇ

ਜਾਹਨਵੀ ਕਪੂਰ ਇਸ ਬੋਲਡ ਲੁੱਕ 'ਚ ਬੇਹੱਦ ਹੌਟ ਅਤੇ ਗਲੈਮਰਸ ਲੱਗ ਰਹੀ ਹੈ

ਅਭਿਨੇਤਰੀ ਜਾਹਨਵੀ ਕਪੂਰ ਜਲਦ ਹੀ ਵਰੁਣ ਧਵਨ ਦੇ ਨਾਲ 'ਬਵਾਲ' 'ਚ ਨਜ਼ਰ ਆਵੇਗੀ