ਭੂਮੀ ਪੇਡਨੇਕਰ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਕੇ ਚਰਚਾ 'ਚ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਆਪਣੇ ਜਨਮਦਿਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੀ ਭੂਮੀ ਨੇ 'ਬਾਰਬੀ ਡੌਲ' ਦੀ ਲੁੱਕ ਸ਼ੇਅਰ ਕੀਤੀ ਹੈ

ਪਿੰਕ ਸੀਨ ਵਰਕ ਸ਼ਰਟ ਤੇ ਪੈਂਟ 'ਚ ਉਹ ਬੇੱਹਦ ਗਲੈਮਰਸ ਨਜ਼ਰ ਆ ਰਹੀ ਹੈ

ਉਸ ਨੇ ਆਪਣੇ ਮਨਮੋਹਕ ਅੰਦਾਜ਼ ਨਾਲ ਇੰਟਰਨੈੱਟ ਦਾ ਪਾਰਾ ਵੀ ਉੱਚਾ ਕਰ ਦਿੱਤਾ ਹੈ

ਭੂਮੀ ਨੇ ਹੱਥਾਂ 'ਚ ਕੇਕ ਅਤੇ ਆਈਸਕ੍ਰੀਮ ਲੈ ਕੇ ਫੋਟੋਸ਼ੂਟ ਕਰਵਾਇਆ ਹੈ

ਉਹ ਕਮੀਜ਼ 'ਤੇ ਸਿਰਫ ਇੱਕ ਬਟਨ ਲਗਾ ਕੇ ਬਹੁਤ ਹੀ ਸਿਜ਼ਲਿੰਗ ਅੰਦਾਜ਼ ਦਿਖਾ ਰਹੀ ਹੈ

ਭੂਮੀ ਪੇਡਨੇਕਰ ਹਾਈ ਪੋਨੀਟੇਲ ਹੇਅਰ ਸਟਾਈਲ ਵਿੱਚ ਇੱਕ ਬਾਰਬੀ ਡੌਲ ਵਾਂਗ ਦਿਖਾਈ ਦੇ ਰਹੀ ਹੈ

ਅਭਿਨੇਤਰੀ ਨੇ ਪਿੰਕ ਈਅਰਰਿੰਗ, ਗਲੇ ਵਿੱਚ ਉਸਦੇ ਨਾਮ ਦੇ ਨਾਲ ਇੱਕ ਪੈਂਡੈਂਟ ਪਾਇਆ ਹੈ

ਇਸ ਦੇ ਨਾਲ ਹੀ, ਗਲੋਸੀ ਲਿਪ ਸ਼ੇਡ ਅਤੇ ਸਟਲ ਮੇਕਅੱਪ ਵੀ ਗੁਲਾਬੀ ਪਹਿਰਾਵੇ ਦੇ ਨਾਲ ਬਹੁਤ ਢੁਕਵਾਂ ਹੈ