ਹੁਮਾ ਕੁਰੈਸ਼ੀ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ ਹਾਲ ਹੀ 'ਚ ਹੁਮਾ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਹੱਥ 'ਚ ਛੱਤਰੀ ਫੜੀ ਨਜ਼ਰ ਆ ਰਹੀ ਹੈ ਪ੍ਰਸ਼ੰਸਕਾਂ ਨੂੰ ਇਨ੍ਹਾਂ ਤਸਵੀਰਾਂ 'ਚ ਹੁਮਾ ਕੁਰੈਸ਼ੀ ਦਾ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ ਇਸ ਲੇਟੈਸਟ ਫੋਟੋਸ਼ੂਟ 'ਚ ਉਸ ਦਾ ਮਾਨਸੂਨ ਲੁੱਕ ਦੇਖਣ ਨੂੰ ਮਿਲ ਰਿਹਾ ਹੈ ਹੁਮਾ ਸਫੇਦ ਤੇ ਪੀਲੇ ਰੰਗ ਦੀ ਪਲੰਗਿੰਗ ਨੇਕਲਾਈਨ ਵਾਲੀ ਬ੍ਰਾਲੈਟ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ ਪਲਾਜ਼ੋ ਵਿੱਚ ਅਭਿਨੇਤਰੀ ਹੁਮਾ ਕੁਰੈਸ਼ੀ ਬਹੁਤ ਹੀ ਹੌਟ ਅਤੇ ਸੁੰਦਰ ਲੱਗ ਰਹੀ ਹੈ ਹੁਮਾ ਛੱਤਰੀ ਲੈ ਕੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਹੁਮਾ ਨੇ ਕਈ ਰੰਗਾਂ ਦੇ ਈਅਰਰਿੰਗਸ, ਖੁੱਲ੍ਹੇ ਵਾਲ ਤੇ ਪਿਆਰੀ ਮੁਸਕਾਨ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਆਪਣੀ ਲੁੱਕ ਨੂੰ ਸ਼ਾਨਦਾਰ ਬਣਾਉਣ ਲਈ ਅਭਿਨੇਤਰੀ ਨੇ ਮੇਕਅੱਪ ਵੀ ਘੱਟ ਰੱਖਿਆ ਹੈ