ਅਵਨੀਤ ਲੰਬੇ ਸਮੇਂ ਤੋਂ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਕੇ ਲਾਈਮਲਾਈਟ 'ਚ ਹੈ

ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀਆਂ ਗਲੈਮਰਸ ਅਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਵਨੀਤ ਕੌਰ ਆਪਣੇ ਫੈਨਜ਼ ਨੂੰ ਆਪਣੀ ਖੂਬਸੂਰਤ ਲੁੱਕ ਨਾਲ ਦੀਵਾਨਾ ਬਣਾਉਣ 'ਚ ਲੱਗੀ ਰਹਿੰਦੀ ਹੈ

ਅਵਨੀਤ ਨੇ ਐਨੀਮਲ ਪ੍ਰਿੰਟ ਜੰਪਸੂਟ ਪਹਿਰਾਵੇ ਵਿੱਚ ਬਹੁਤ ਹੀ ਸ਼ਾਨਦਾਰ ਫੋਟੋਆਂ ਸ਼ੇਅਰ ਕੀਤੀਆਂ ਹਨ

ਆਪਣੇ ਅੰਦਾਜ਼ ਨੂੰ ਪੂਰਾ ਕਰਨ ਲਈ ਅਦਾਕਾਰਾ ਅਵਨੀਤ ਕੌਰ ਨੇ ਬਲੈਕ ਜੈਕੇਟ ਪਹਿਨੀ ਹੈ

ਅਵਨੀਤ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਹੌਟ ਫੋਟੋਜ਼ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ

ਵਾਲਾਂ ਨੂੰ ਬੰਨ੍ਹਣ ਕੇ ਤੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾ ਕੇ ਅਵਨੀਤ ਨੇ ਆਪਣੀ ਲੁੱਕ ਪੂਰਾ ਕੀਤਾ

ਅਵਨੀਤ ਵੱਖ-ਵੱਖ ਪੋਜ਼ ਦਿੰਦੇ ਹੋਏ ਆਪਣੇ ਸਿਜ਼ਲਿੰਗ ਲੁੱਕ ਦਾ ਜਲਵਾ ਬਿਖੇਰ ਰਹੀ ਹੈ

ਅਵਨੀਤ ਕੌਰ ਨੇ ਆਪਣੇ ਫੈਸ਼ਨ ਸਟੇਟਮੈਂਟਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ

ਲੋਕ ਉਸ ਦੀ ਹਰ ਝਲਕ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੇ ਹਨ