ਰਕੁਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛੱਤਰੀਵਾਲੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ

ਰਕੁਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਰਕੁਲ ਨੇ ਗ੍ਰੀਨ ਡੀਪਨੇਕ ਕ੍ਰੌਪ ਟਾਪ ਤੇ ਪੋਲਕਾ ਡਾਟ ਪਲਾਜ਼ੋ 'ਚ ਆਪਣੀ ਤਸਵੀਰ ਪੋਸਟ ਕੀਤੀ ਹੈ

ਕੰਨਾਂ 'ਚ ਈਅਰਰਿੰਗਸ, ਗਲੈਮ ਮੇਕਅੱਪ ਤੇ ਖੁੱਲ੍ਹੇ ਵਾਲਾਂ 'ਚ ਰਕੁਲ ਸ਼ਾਨਦਾਰ ਲੱਗ ਰਹੀ ਹੈ

ਰਕੁਲ ਪ੍ਰੀਤ ਸਿੰਘ ਕਾਲੇ ਚਸ਼ਮੇ ਵਿੱਚ ਰੌਕਿੰਗ ਅੰਦਾਜ਼ ਵਿੱਚ ਪੋਜ਼ ਦੇ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਰਕੁਲ ਦਾ ਹਰ ਲੁੱਕ ਕਿਲਰ ਨਜ਼ਰ ਆ ਰਿਹਾ ਹੈ

ਉਂਝ ਰਕੁਲ ਪ੍ਰੀਤ ਸਿੰਘ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ

ਰਕੁਲ ਨੇ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਤੋਂ ਬਾਅਦ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ

ਸ਼ਾਨਦਾਰ ਅਦਾਕਾਰਾ ਹੋਣ ਦੇ ਨਾਲ ਰਕੁਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਦੀਵਾਨਾ ਵੀ ਬਣਾ ਦਿੰਦੀ ਹੈ

ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ ਹਨ