ਅਵਨੀਤ ਕੌਰ ਆਪਣੇ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਹਾਲ ਹੀ 'ਚ ਅਵਨੀਤ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਲੇਟੈਸਟ ਤਸਵੀਰਾਂ 'ਚ ਉਸ ਦੀ ਬੋਲਡਨੈੱਸ ਨੂੰ ਦੇਖ ਫੈਨਜ਼ ਦੰਗ ਰਹਿ ਗਏ ਹਨ

ਅਵਨੀਤ ਨੇ ਛੋਟੇ ਗੁਲਾਬੀ ਟੌਪ ਦੇ ਨਾਲ-ਨਾਲ ਡੈਨਿਮ ਜੀਨਸ ਵੀ ਪਾਈ ਹੋਈ ਹੈ

ਅਵਨੀਤ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਸੈਕਸੀ ਫੋਟੋਸ਼ੂਟ ਕਰਵਾ ਰਹੀ ਹੈ

ਇਨ੍ਹੀਂ ਦਿਨੀਂ ਅਭਿਨੇਤਰੀ ਫਿਲਮ 'ਟੀਕੂ ਵੈਡਸ ਸ਼ੇਰੂ' ਲਈ ਸੁਰਖੀਆਂ 'ਚ ਹੈ

ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ

ਅਵਨੀਤ ਕੌਰ ਫਿਲਮ 'ਟਿਕੂ ਵੈੱਡਸ ਸ਼ੇਰੂ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ

ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਤੋਂ ਬਾਅਦ ਇੱਕ ਸੀਨ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ

ਇੱਕ ਸੀਨ ਵਿੱਚ ਨਵਾਜ਼ੂਦੀਨ ਸਿੱਦੀਕੀ ਅਵਨੀਤ ਕੌਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ