ਇਨ੍ਹੀਂ ਦਿਨੀਂ ਮੋਨਾਲੀਸਾ ਟੀਵੀ ਸੀਰੀਅਲ ਬੇਕਾਬੂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੀ ਹੈ ਅਦਾਕਾਰਾ ਅਕਸਰ ਆਪਣੇ ਲੁੱਕ ਨੂੰ ਲੈ ਕੇ ਹਰ ਵਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਅੰਦਾਜ਼ ਦੇਖ ਕੇ ਲੋਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ ਮੋਨਾਲੀਸਾ ਭੋਜਪੁਰੀ ਅਤੇ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਡੀਪਨੇਕ ਵਨ ਸ਼ੋਲਡਰ ਮਰੂਨ ਗਾਊਨ ਪਾਇਆ ਹੋਇਆ ਹੈ ਅਭਿਨੇਤਰੀ ਆਪਣਾ ਪਰਫੈਕਟ ਕਲੀਵੇਜ ਤੇ ਸੈਕਸੀ ਬਾਡੀ ਕਰਵਜ਼ ਫਲਾਂਟ ਰਹੀ ਹੈ ਆਪਣੀ ਲੁੱਕ ਨੂੰ ਸ਼ਾਨਦਾਰ ਬਣਾਉਣ ਲਈ ਅਭਿਨੇਤਰੀ ਨੇ ਵਾਲਾਂ ਨੂੰ ਸਟਾਈਲ 'ਚ ਬੰਨ੍ਹਿਆ ਹੈ ਅਭਿਨੇਤਰੀ ਨੇ ਕੰਨਾਂ 'ਚ ਝੁਮਕਿਆਂ ਦੇ ਨਾਲ-ਨਾਲ ਘੱਟ ਤੋਂ ਘੱਟ ਮੇਕਅਪ ਕੀਤਾ ਹੈ ਮੋਨਾਲੀਸਾ ਨੇ ਕੈਪਸ਼ਨ 'ਚ ਲਿਖਿਆ- ਮੈਂ ਲੋਕਾਂ ਦੇ ਦਿਲਾਂ ਦੀ ਰਾਣੀ ਬਣਨਾ ਚਾਹਾਂਗੀ