ਕ੍ਰਿਤੀ ਸੈਨਨ ਬਾਲੀਵੁੱਡ ਦੀ ਮਸ਼ਹੂਰ ਅਤੇ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਕ੍ਰਿਤੀ ਸੈਨਨ ਕੋਲ ਕਰੀਬ 29 ਕਰੋੜ ਰੁਪਏ ਦੀ ਜਾਇਦਾਦ ਹੈ ਕ੍ਰਿਤੀ ਆਪਣੀ ਹਰ ਫਿਲਮ ਲਈ ਔਸਤਨ 2 ਕਰੋੜ ਰੁਪਏ ਚਾਰਜ ਕਰਦੀ ਹੈ GQ ਇੰਡੀਆ ਦੀ 30 ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਭਾਰਤੀਆਂ ਦੀ ਰੈਂਕਿੰਗ ਵਿੱਚ ਕ੍ਰਿਤੀ 17ਵੇਂ ਨੰਬਰ 'ਤੇ ਆਈ ਸੀ ਫਿਲਮਾਂ ਤੋਂ ਇਲਾਵਾ ਕਈ ਉਤਪਾਦਾਂ ਦੇ ਬ੍ਰਾਂਡ ਅੰਬੈਸਡਰ ਵੀ ਹੈ ਕ੍ਰਿਤੀ ਦਾ ਨਾਂ ਫੋਰਬਸ ਦੀ 2019 ਦੀ ਟੌਪ 100 ਭਾਰਤੀ ਸੈਲੀਬ੍ਰਿਟੀ ਦੀ ਸੂਚੀ ਵਿੱਚ ਵੀ ਸੀ। ਕ੍ਰਿਤੀ ਫਿਲਹਾਲ ਆਦਿਪੁਰਸ਼ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਕ੍ਰਿਤੀ ਨੇ ਆਦਿਪੁਰਸ਼ ਲਈ ਵੀ ਲਗਭਗ 3 ਕਰੋੜ ਰੁਪਏ ਲਏ ਹਨ ਖਬਰਾਂ ਮੁਤਾਬਕ ਅਦਾਕਾਰਾ ਹਰ ਮਹੀਨੇ ਕਰੀਬ 30 ਲੱਖ ਰੁਪਏ ਕਮਾਉਂਦੀ ਹੈ ਜਦਕਿ ਕ੍ਰਿਤੀ ਸੈਨਨ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਦੇ ਕਰੀਬ ਹੈ