ਕ੍ਰਿਤੀ ਸੈਨਨ ਦਿੱਲੀ ਵਿੱਚ ਹੀ ਪਲੀ -ਵੱਡੀ ਹੋਈ ਹੈ



ਕ੍ਰਿਤੀ ਨੇ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ



ਕ੍ਰਿਤੀ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ



ਕ੍ਰਿਤੀ ਅੱਜਕਲ ਆਪਣੀ ਫਿਲਮ ਆਦਿਪੁਰਸ਼ ਨੂੰ ਲੈ ਕੇ ਚਰਚਾ 'ਚ ਹੈ



ਅਦਾਕਾਰਾ ਨੇ ਇਸ ਫਿਲਮ ਲਈ ਕਰੀਬ 3 ਕਰੋੜ ਰੁਪਏ ਲਏ ਹਨ



ਕ੍ਰਿਤੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ ਹੀਰੋਪੰਤੀ ਨਾਲ ਕੀਤੀ ਸੀ



ਕ੍ਰਿਤੀ ਦੀ ਆਦਿਪੁਰਸ਼ ਕੋ-ਸਟਾਰ ਪ੍ਰਭਾਸ ਨਾਲ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ



ਇਸ ਤੋਂ ਪਹਿਲਾਂ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਰਿਲੇਸ਼ਨਸ਼ਿਪ ਦੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਸਨ



ਖ਼ਬਰਾਂ ਮੁਤਾਬਕ ਕ੍ਰਿਤੀ ਸੈਨਨ ਦੀ ਕੁੱਲ ਜਾਇਦਾਦ ਲਗਭਗ 38 ਕਰੋੜ ਰੁਪਏ ਹੈ



ਕ੍ਰਿਤੀ ਦੀ ਔਸਤ ਮਹੀਨਾਵਾਰ ਕਮਾਈ ਲਗਭਗ 30 ਲੱਖ ਰੁਪਏ ਹੈ