ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ

ਨੇਹਾ ਕਦੇ ਬਿਕਨੀ ਤਾਂ ਕਦੇ ਐਥਨਿਕ ਲੁੱਕ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕਰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਇੰਡਸਟਰੀ ਦੀਆਂ ਬੋਲਡ ਅਤੇ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ

ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਇੰਸਟਾ 'ਤੇ ਪੋਸਟ ਕਰਕੇ ਹੰਗਾਮਾ ਮਚਾ ਦਿੰਦੀ ਹੈ

ਹਾਲ ਹੀ 'ਚ ਨੇਹਾ ਦੀਆਂ ਲੇਟੈਸਟ ਬੋਲਡ ਤਸਵੀਰਾਂ ਸ਼ੇਅਰ ਹੁੰਦੇ ਹੀ ਲਾਈਮਲਾਈਟ 'ਚ ਆ ਗਈਆਂ

ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਬਲੈਕ ਬਾਡੀ ਹੱਗਿੰਗ ਡਰੈੱਸ ਪਾਈ ਹੋਈ ਹੈ

ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਕਰ ਕੇ ਅਦਾਕਾਰਾ ਨੇ ਆਪਣੀ ਲੁੱਕ ਨੂੰ ਨਿਖਾਰਿਆ ਹੈ

ਇਨ੍ਹਾਂ ਤਸਵੀਰਾਂ 'ਚ ਨੇਹਾ ਕੈਮਰੇ ਦੇ ਸਾਹਮਣੇ ਪਰਫੈਕਟ ਕਰਵਜ਼ ਨੂੰ ਫਲਾਂਟ ਕਰ ਰਹੀ ਹੈ

ਪ੍ਰਸ਼ੰਸਕ ਵੀ ਉਨ੍ਹਾਂ ਦੀ ਹਰ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ