ਆਮਨਾ ਬੋਲਡ ਤੇ ਗਲੈਮਰਸ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਰਹਿੰਦੀ ਹੈ ਅਦਾਕਾਰਾ ਹਰ ਰੋਜ਼ ਪ੍ਰਸ਼ੰਸਕਾਂ ਲਈ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਆਮਨਾ ਸ਼ਰੀਫ ਆਪਣੀ ਦਮਦਾਰ ਅਦਾਕਾਰੀ ਤੇ ਫੈਸ਼ਨ ਸਟੇਟਮੈਂਟਾਂ ਲਈ ਜਾਣੀ ਜਾਂਦੀ ਹੈ ਅਦਾਕਾਰਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਪਲੋਡ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਹਰੇ ਰੰਗ ਦੀ ਬਾਡੀ ਹੱਗਿੰਗ ਸ਼ਾਰਟ ਡਰੈੱਸ ਪਾਈ ਹੋਈ ਹੈ ਇਨ੍ਹਾਂ ਤਸਵੀਰਾਂ 'ਤੇ ਯੂਜ਼ਰਸ ਇੱਕ ਤੋਂ ਬਾਅਦ ਇੱਕ ਕਮੈਂਟ ਕਰ ਰਹੇ ਹਨ ਇੱਕ ਯੂਜ਼ਰ ਨੇ ਲਿਖਿਆ- ਬੇੱਹਦ ਖੂਬਸੂਰਤ ਲੱਗ ਰਹੀ ਹੋ ਜਦਕਿ ਦੂਜੇ ਨੇ ਲਿਖਿਆ ਹੈ- ਸੋ ਹੌਟ ਇਸ ਲੁੱਕ 'ਚ ਆਮਨਾ ਸ਼ਰੀਫ ਕਾਫੀ ਖੂਬਸੂਰਤ ਲੱਗ ਰਹੀ ਹੈ ਆਮਨਾ ਕੈਮਰੇ ਦੇ ਸਾਹਮਣੇ ਆਪਣੀ ਪਰਫੈਕਟ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ