ਦਹੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ



ਦਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ



ਪਰ ਕੁਝ ਬਿਮਾਰੀ ਵਾਲੇ ਲੋਕਾਂ ਨੂੰ ਦਹੀ ਖਾਣ ਤੋਂ ਬਚਣਾ ਚਾਹੀਦਾ ਹੈ



ਅਸਥਮਾ ਦੇ ਰੋਗੀਆਂ ਨੂੰ



ਅਰਥਰਾਈਟਸ ਦੇ ਰੋਗੀਆਂ ਨੂੰ



ਕਬਜ ਦੀ ਸਮੱਸਿਆ ਵਿੱਚ



ਬਲੋਟਿੰਗ ਦੀ ਸਮੱਸਿਆ ਵਿੱਚ



ਯੂਰਿਕ ਐਸਿਡ ਵਾਲੇ ਰੋਗੀਆਂ ਨੂੰ



ਸਕਿਨ ਪ੍ਰੋਬਲਮ ਵਿੱਚ



ਲਿਕੋਰੀਆ ਵਿੱਚ