ਸਰਦੀਆਂ ਦੇ ਆਉਂਦਿਆਂ ਹੀ ਬਾਜ਼ਾਰ ਵਿੱਚ ਬਹੁਤ ਸਾਰੇ ਸਵਾਦ ਭਰਪੂਰ ਤੇ ਸਿਹਤਮੰਦ ਭੋਜਨ ਦਿਖਾਈ ਦੇਣ ਲੱਗਦੇ ਹਨ। ਸਿੰਘਾੜੇ ਇਨ੍ਹਾਂ ਸਿਹਤਮੰਦ ਭੋਜਨਾਂ ਵਿੱਚੋਂ ਪ੍ਰਮੁੱਖ ਹਨ।