ਤਿਲ ਦੇ ਤੇਲ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਤਿਲ ਦੇ ਤੇਲ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਪਾਏ ਜਾਂਦੇ ਹਨ ਜਿਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਤਿਲ ਦੇ ਤੇਲ ਨੂੰ ਕੁਕਿੰਗ ਆਇਲ ਦੀ ਤਰ੍ਹਾਂ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਦਿਲ ਨੂੰ ਰਖੇ ਦੁਰੂਸਤ ਇਨਫਲੇਮੇਸ਼ਨ ਤੋਂ ਬਚਾਉਂਦਾ ਹੈ ਡਾਇਬਟੀਜ਼ ਕੰਟਰੋਲ ਕਰਨ ਵਿੱਚ ਮਦਦਗਾਰ ਸਟ੍ਰੈਸ ਡਿਪਰੈਸ਼ਨ ਦੂਰ ਕਰੋ ਸਕਿਨ ਨੂੰ ਡੈਮੇਜ ਹੋਣ ਤੋਂ ਬਚਾਉਂਦਾ