ਸਭ ਤੋਂ ਪਹਿਲਾਂ ਜਾਣੋ ਮਖਾਣੇ ਕੀ ਹੁੰਦੇ ਹਨ ਕਮਲ ਦੇ ਬੀਜਾਂ ਨੂੰ ਮਖਾਣੇ ਕਹਿੰਦੇ ਹਨ ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ ਤੇ ਪ੍ਰੋਟੀਨ ਹੁੰਦਾ ਹੈ ਮਖਾਣੇ ਗਲੁਟੇਨ ਫ੍ਰੀ ਹੁੰਦੇ ਹਨ ਮਰਦਾਂ ਲਈ ਇਹ ਬਹੁਤ ਚੰਗੇ ਹੁੰਦੇ ਹਨ ਇਸ ਨੂੰ ਰੋਜ਼ ਖਾਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਮਖਾਣੇ ਖਾਣ ਨਾਲ ਮਰਦਾਂ ਦਾ ਭਾਰ ਘੱਟ ਹੁੰਦਾ ਹੈ ਦਿਲ ਦੀ ਸਿਹਤ ਲਈ ਵੀ ਮਖਾਣੇ ਖਾਣੇ ਚਾਹੀਦੇ ਹਨ ਮਰਦਾਂ ਨੂੰ ਐਂਟੀ ਏਜਿੰਗ ਘੱਟ ਕਰਨ ਲਈ ਵੀ ਮਖਾਣੇ ਖਾਣੇ ਚਾਹੀਦੇ ਹਨ ਮਖਾਣੇ ਤੁਹਾਡੀ ਸਰੀਰ ਦੀ ਵਾਧੂ ਫੈਟ ਨੂੰ ਪਿਘਲਾਉਣ ਦਾ ਕੰਮ ਕਰਦੇ ਹਨ