ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ ਆਇਸ਼ਾ ਸਿੰਘ, ਜਾਣੋ ਸਲਾਈਡਜ਼ ਰਾਹੀਂ



ਆਇਸ਼ਾ ਸਿੰਘ ਦਾ ਜਨਮ 1996 'ਚ 19 ਜੂਨ ਨੂੰ ਹੋਇਆ ਸੀ



ਆਇਸ਼ਾ ਸਿੰਘ ਦਾ ਪਾਲਣ-ਪੋਸ਼ਣ ਆਗਰਾ ਵਿੱਚ ਹੋਇਆ ਅਤੇ ਆਪਣੀ ਮੁੱਢਲੀ ਪੜ੍ਹਾਈ ਵੀ ਉਥੋਂ ਹੀ ਕੀਤੀ



ਆਇਸ਼ਾ ਨੇ ਫਿਰ SNDT ਮਹਿਲਾ ਯੂਨੀਵਰਸਿਟੀ ਕਾਲਜ, ਮੁੰਬਈ ਵਿੱਚ ਦਾਖਲਾ ਲਿਆ



ਆਇਸ਼ਾ ਸਿੰਘ ਨੇ ਇਸ ਕਾਲਜ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ



ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਇਸ਼ਾ ਸਿੰਘ ਨੇ ਵਕੀਲਾਂ ਨੂੰ ਵੀ ਅਸਿਸਿਟ ਕੀਤਾ



ਇਸ ਦੌਰਾਨ ਆਇਸ਼ਾ ਸਿੰਘ ਨੇ ਕਤਲ ਕੇਸ 'ਤੇ ਵੀ ਕੰਮ ਕੀਤਾ



ਇੰਨਾ ਹੀ ਨਹੀਂ ਆਇਸ਼ਾ ਸਿੰਘ ਨੇ ਕਈ ਅਪਰਾਧੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ



ਹਾਲਾਂਕਿ ਆਇਸ਼ਾ ਸਿੰਘ ਹਮੇਸ਼ਾ ਐਕਟਿੰਗ ਦੀ ਦੁਨੀਆ 'ਚ ਆਉਣਾ ਚਾਹੁੰਦੀ ਸੀ



ਆਇਸ਼ਾ ਨੇ ਐਕਟਿੰਗ ਵਿੱਚ ਕਰੀਅਰ ਬਣਾਉਣ ਲਈ ਲਾਅ ਛੱਡ ਦਿੱਤਾ