ਸਪਨਾ ਚੌਧਰੀ ਕਿਉਂ ਕਰਦੀ ਸੀ ਸਕੂਲ 'ਚ ਲੜਕਿਆਂ ਦੀ ਕੁਟਾਈ , ਜਾਣੋ ਇਸ ਪਿੱਛੇ ਦਾ ਸੱਚ



ਸਪਨਾ ਚੌਧਰੀ ਨੇ ਛੋਟੀ ਉਮਰ ਤੋਂ ਹੀ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ



ਸਪਨਾ ਬਹੁਤ ਛੋਟੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆ ਗਈ



ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਪਨਾ ਨੇ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ



ਸਪਨਾ ਨੇ ਦੱਸਿਆ ਕਿ ਸਟੇਜ ਸ਼ੋਅ ਕਰਨ ਕਾਰਨ ਉਸ ਨੂੰ ਲੋਕਾਂ ਦੀਆਂ ਵੱਖ-ਵੱਖ ਗੱਲਾਂ ਸੁਣਨੀਆਂ ਪੈਂਦੀਆਂ ਸਨ



ਸਪਨਾ ਨੇ ਇਹ ਵੀ ਕਿਹਾ ਕਿ ਰਾਤ ਦੇ ਸ਼ੋਅ ਨੂੰ ਲੈ ਕੇ ਲੋਕਾਂ ਦੀ ਸੋਚ ਬਹੁਤ ਗੰਦੀ ਹੁੰਦੀ ਸੀ



ਜਦੋਂ ਸਕੂਲ ਦੇ ਲੜਕੇ ਉਲਟੀਆਂ ਸਿਧੀਆਂ ਗੱਲਾਂ ਕਰਦੇ ਸੀ ਤਾਂ ਸਪਨਾ ਉਨ੍ਹਾਂ ਦੀ ਖ਼ੂਬ ਕੁਟਾਈ ਕਰਦੀ ਸੀ



ਸਪਨਾ ਨੇ 9ਵੀਂ ਕਲਾਸ ਤੋਂ 12ਵੀਂ ਤੱਕ ਮੁੰਡਿਆਂ ਨੂੰ ਬਹੁਤ ਕੁਟਾਈ ਕੀਤੀ ਹੈ



ਇਸ ਤੋਂ ਬਾਅਦ ਸਪਨਾ ਨੇ ਪੜ੍ਹਾਈ ਛੱਡ ਦਿੱਤੀ ਅਤੇ ਕੰਮ 'ਤੇ ਧਿਆਨ ਦਿੱਤਾ।