ਨਿਧੀ ਸ਼ਾਹ ਫਿਲਹਾਲ ਅਨੁਪਮਾ ਸੀਰੀਅਲ 'ਚ ਨਜ਼ਰ ਆ ਰਹੀ ਹੈ



ਇਸ ਸੀਰੀਅਲ 'ਚ ਉਹ ਅਨੁਪਮਾ ਦੀ ਨੂੰਹ ਕਿੰਜਲ ਦਾ ਕਿਰਦਾਰ ਨਿਭਾਅ ਰਹੀ ਹੈ



ਜੇਕਰ ਅਦਾਕਾਰਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ 1 ਤੋਂ 2 ਕਰੋੜ ਦੀ ਮਾਲਿਕ ਹੈ



ਇਸ ਸੀਰੀਅਲ 'ਚ ਅਦਾਕਾਰਾ ਇੱਕ ਐਪੀਸੋਡ ਲਈ 32 ਹਜ਼ਾਰ ਰੁਪਏ ਚਾਰਜ ਕਰਦੀ ਹੈ



ਉਸ ਦੀ ਮਹੀਨਾਵਾਰ ਆਮਦਨ ਲਗਭਗ 1 ਲੱਖ ਰੁਪਏ ਹੈ



ਇਹੀ ਸਾਲਾਨਾ ਆਮਦਨ ਕਰੀਬ 60 ਲੱਖ ਰੁਪਏ ਹੈ



ਸੋਸ਼ਲ ਮੀਡੀਆ ਅਤੇ ਸੀਰੀਅਲ ਅਦਾਕਾਰਾ ਲਈ ਕਮਾਈ ਦਾ ਮੁੱਖ ਸਾਧਨ ਹਨ



ਕੰਮ ਦੇ ਨਾਲ-ਨਾਲ ਅਦਾਕਾਰਾ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ 'ਚ ਰਹਿੰਦੀ ਹੈ



ਅਦਾਕਾਰਾ ਮਹਿੰਗੀਆਂ ਗੱਡੀਆਂ ਦੀ ਬਹੁਤ ਸ਼ੌਕੀਨ ਹੈ



ਉਸਦੀ ਕਾਰ ਵਿੱਚ Q5, Audi A6 ਵਰਗੀਆਂ ਕਾਰਾਂ ਸ਼ਾਮਲ ਹਨ