ਰਿਸ਼ਿਤਾ ਭੱਟ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਹੀ ਹੈ



ਰਿਸ਼ਿਤਾ ਹੁਣ ਫਿਲਮਾਂ 'ਚ ਐਕਟਿਵ ਨਹੀਂ ਹੈ ਪਰ ਲੋਕ ਉਸ ਦੀ ਅਦਾਕਾਰੀ ਨੂੰ ਅੱਜ ਵੀ ਯਾਦ ਕਰਦੇ ਹਨ



ਰਿਸ਼ਿਤਾ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਮਾਡਲਿੰਗ ਦੀ ਦੁਨੀਆ 'ਚ ਨਾਮ ਕਮਾਇਆ ਹੈ



ਰਿਸ਼ਿਤਾ ਭੱਟ ਨੇ ਸਾਲ 2001 'ਚ ਫਿਲਮ ਅਸ਼ੋਕਾ ਨਾਲ ਡੈਬਿਊ ਕੀਤਾ ਸੀ



ਪਰ ਉਸਨੇ 2003 ਵਿੱਚ ਆਈ ਫਿਲਮ ਹਾਸਿਲ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ



ਹੁਣ ਰਿਸ਼ਿਤਾ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆਉਂਦੀ ਹੈ



ਇੱਥੇ ਉਹ ਆਪਣੀਆਂ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਰਹਿੰਦੀ ਹੈ



ਇੰਨੇ ਸਾਲਾਂ ਬਾਅਦ ਵੀ ਰਿਸ਼ਿਤਾ ਦਾ ਲੁੱਕ ਬਿਲਕੁਲ ਨਹੀਂ ਬਦਲਿਆ ਹੈ



ਰਿਸ਼ਿਤਾ ਅੱਜ ਵੀ ਹਰ ਲੁੱਕ 'ਚ ਖੂਬਸੂਰਤ ਲੱਗ ਰਹੀ ਹੈ



ਰਿਸ਼ਿਤਾ ਨੇ ਮਾਰਚ 2017 'ਚ ਵਿਆਹ ਕੀਤਾ ਸੀ