ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਰਫੀ ਨੇ ਚਿਊਇੰਗ ਗਮ ਨਾਲ ਬਣੀ ਡਰੈੱਸ ਪਾ ਕੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਾਫੀ ਚਰਚਾ 'ਚ ਰਹੇ ਸਨ।