ਅਦਾਕਾਰਾ ਅਦਾ ਸ਼ਰਮਾ ਇਨ੍ਹੀਂ ਦਿਨੀਂ ਸੁਦੀਪਤੋ ਸੇਨ ਦੀ ਫਿਲਮ 'ਦਿ ਕੇਰਲ ਸਟੋਰੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ 'ਚ ਆਪਣੀ ਅਦਾਕਾਰੀ ਲਈ ਉਹ ਕਾਫੀ ਤਾਰੀਫਾਂ ਬਟੋਰ ਰਹੀ ਹੈ।