ਅਯੁੱਧਿਆ ਦੀ ਉਡਾਣਾਂ ਦਾ ਕਿਰਾਇਆ ਕਈ ਇੰਟਰਨੈਸ਼ਨਲ ਰੂਟਸ ਵਾਲੀਆਂ ਫਲਾਈਸਟ ਤੋਂ ਵੀ ਜ਼ਿਆਦਾ ਹੋ ਗਿਆ ਹੈ



ਅਯੁੱਧਿਆ ਦੀ ਫਲਾਈਟ ਦਾ ਕਿਰਾਇਆ ਸਿੰਗਾਪੁਰ ਅਤੇ ਬੈਂਕਾਕ ਦੀ ਫਲਾਈਟ ਤੋਂ ਵੀ ਮਹਿੰਗਾ ਹੋ ਗਿਆ ਹੈ



19 ਜਨਵਰੀ ਨੂੰ ਮੁੰਬਈ ਤੋਂ ਅਯੁੱਧਿਆ ਦੀ ਫਲਾਈਟ ਦਾ ਕਿਰਾਇਆ 20,700 ਰੁਪਏ ਦਿਖਾਇਆ ਜਾ ਰਿਹਾ ਹੈ



20 ਜਨਵਰੀ ਨੂੰ ਫਲਾਈਟ ਦਾ ਕਿਰਾਇਆ 20 ਹਜ਼ਾਰ ਦੇ ਨੇੜੇ-ਤੇੜੇ ਹੈ



19 ਜਨਵਰੀ ਨੂੰ ਮੁੰਬਈ ਤੋਂ ਸਿੰਗਾਪੁਰ ਦੀ ਏਅਰ ਇੰਡੀਆ ਦੀ ਫਲਾਈਟ ਦਾ ਕਿਰਾਇਆ 10,987 ਰੁਪਏ ਹੈ



ਉੱਥੇ ਹੀ ਮੁੰਬਈ ਤੋਂ ਬੈਂਕਾਕ ਦੀ ਫਲਾਈਟ ਦਾ ਕਿਰਾਇਆ 13,800 ਰੁਪਏ ਹੈ



ਫਿਲਹਾਲ ਅਯੁੱਧਿਆ ਲਈ ਦੋ ਜਹਾਜ਼ ਕੰਪਨੀਆ ਏਅਰ ਇੰਡੀਆ ਐਕਸਪ੍ਰੈਸ ਅਤੇ ਇੰਡੀਗੋ ਨੇ ਉਡਾਣਾਂ ਦੇ ਸੰਚਾਲਨ ਦਾ ਐਲਾਨ ਕੀਤਾ ਹੈ



22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੈ



ਇਸ ਦਾ ਅਸਰ ਹੋਟਲ, ਰੇਲ ਅਤੇ ਜਹਾਜ਼ ਦੇ ਕਿਰਾਇਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ



Thanks for Reading. UP NEXT

Jeff Bezos ਨੇ AI ਸਟਾਰਟਅਪ ਵਿੱਚ ਕੀਤਾ ਵੱਡਾ ਨਿਵੇਸ਼

View next story