ਹੁਮਾ ਕੁਰੈਸ਼ੀ ਨੇ ਆਪਣੇ ਅੰਦਾਜ਼ ਦਾ ਜਾਦੂ ਬਿਖੇਰਿਆ ਹੁਮਾ ਕੁਰੈਸ਼ੀ ਦੀ ਹਰ ਅਦਾ ਲਈ ਲੋਕ ਮਰਦੇ ਹੁਮਾ ਕੁਰੈਸ਼ੀ ਇਸ ਡਰੈੱਸ 'ਚ ਕਾਫੀ ਸ਼ਾਨਦਾਰ ਲੱਗ ਰਹੀ ਜੌਲੀ ਐਲਐਲਬੀ ਅਦਾਕਾਰਾ ਸ਼ਾਨਦਾਰ ਲੱਗ ਰਹੀ ਹੁਮਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੁਮਾ ਕੁਰੈਸ਼ੀ ਭਾਰਤੀ ਪਹਿਰਾਵੇ ਵਿੱਚ ਵੀ ਬਹੁਤ ਵਧੀਆ ਲੱਗ ਰਹੀ ਹੁਮਾ ਦੇ ਇਸ ਸ਼ਾਨਦਾਰ ਲੁੱਕ ਨੂੰ ਦੇਖ ਕੇ ਤੁਸੀਂ ਹੋ ਜਾਓਗੇ ਦੀਵਾਨੇ ਅਦਾਕਾਰਾ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਹੁਮਾ ਕੋਲ ਚਾਂਦੀ ਦੇ ਗਹਿਣਿਆਂ ਦਾ ਚੰਗਾ ਭੰਡਾਰ ਇਸ ਤਸਵੀਰ 'ਚ ਹੁਮਾ ਦਾ ਅੰਦਾਜ਼ ਦੇਖ ਤੁਸੀਂ ਵੀ ਉਸ ਦੇ ਫੈਨ ਹੋ ਜਾਵੋਗੇ