ਕਈ ਵਾਰ ਕੱਚਾ ਸਲਾਦ ਖਾਣ ਨਾਲ ਪੇਟ ਦੀ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ

ਰੋਜ਼ਾਨਾ ਮਿਕਸ ਸਬਜ਼ੀਆਂ ਦਾ ਸਲਾਦ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।

ਸਲਾਦ ਨੂੰ ਉਬਾਲ ਕੇ ਖਾਣਾ ਚਾਹੀਦਾ ਹੈ

ਸਭ ਤੋਂ ਪਹਿਲਾਂ ਬਰੌਕਲੀ ਨੂੰ ਗਰਮ ਪਾਣੀ 'ਚ ਕੁਝ ਦੇਰ ਲਈ ਉਬਾਲੋ।

ਹੁਣ ਬਾਕੀ ਸਾਰੀਆਂ ਸਬਜ਼ੀਆਂ ਨੂੰ ਕੱਟ ਲਓ

ਇੱਕ ਪੈਨ ਵਿੱਚ ਜੈਤੂਨ ਦਾ ਤੇਲ ਪਾਓ

ਤੁਸੀਂ ਕੋਈ ਹੋਰ ਤੇਲ ਜਾਂ ਮੱਖਣ ਵੀ ਵਰਤ ਸਕਦੇ ਹੋ

ਇਸ ਵਿਚ ਬੇਬੀ ਕੌਰਨ ਅਤੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਪਾਓ

ਹੁਣ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਸਲਾਦ ਨੂੰ ਘੱਟ ਸੇਕ 'ਤੇ ਪਕਾਓ

ਤੁਹਾਨੂੰ ਇਸ ਸਲਾਦ ਨੂੰ ਸਿਰਫ 5 ਮਿੰਟ ਲਈ ਪਕਾਉਣਾ ਹੈ


ਇਸ ਵਿਚ ਸਵਾਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾਓ

ਸਲਾਦ ਖਾਣ ਲਈ ਤਿਆਰ ਹੈ।