ਵਧਦੀ ਉਮਰ ਦੇ ਨਾਲ ਫਿੱਟ ਅਤੇ ਸੁੰਦਰ ਦਿਸਣਾ ਚਾਹੁੰਦੇ ਹੋ, ਤਾਂ ਐਂਟੀਆਕਸੀਡੈਂਟ ਫੂਡ ਦੀ ਵਰਤੋ ਕਰੋ।

ਉਮਰ 'ਤੇ ਜਿੱਤ ਪਾਣੀ ਹੈ ਅਤੇ ਚਮੜੀ ਦੀ ਮਜ਼ਬੂਤੀ ਅਤੇ ਚਮਕ ਬਰਕਰਾਰ ਰੱਖਣ ਲਈ ਤੁਹਾਨੂੰ ਚੰਗੀ ਖੁਰਾਕ ਦੇ ਨਾਲ-ਨਾਲ ਚੰਗੀ ਨੀਂਦ ਦੀ ਵੀ ਲੋੜ ਹੈ।

ਕਈ ਵਾਰ ਤਣਾਅ ਕਾਰਨ ਵੀ ਸਾਡੀ ਚਮੜੀ ਖਰਾਬ ਹੋਣ ਲੱਗਦੀ ਹੈ। ਇਸ ਲ਼ਈ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ।

ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ ਚਿਹਰੇ ਦੀ ਮਾਲਿਸ਼ ਤੇ ਚਮੜੀ ਦੀ ਸਕ੍ਰਬਿੰਗ ਜ਼ਰੂਰ ਕਰਨੀ ਚਾਹੀਦੀ ਹੈ।

ਕਈ ਔਰਤਾਂ ਖੂਬਸੂਰਤੀ ਲਈ ਫੇਸ ਟ੍ਰੀਟਮੈਂਟ ਲੈਂਦੀਆਂ ਹਨ, ਪਰ ਇਸਦੇ ਮਾੜੇ ਪ੍ਰਭਾਵ ਪੈਂਦੇ ਹਨ।

ਉਮਰ ਦੇ ਨਾਲ-ਨਾਲ ਚਿਹਰੇ 'ਤੇ ਝੁਰੜੀਆਂ ਆ ਜਾਂਦੀਆਂ ਹਨ ਤੇ ਸਕਿਨ ਲੂਜ਼ ਹੋ ਜਾਂਦੀ ਹੈ। ਕਈ ਵਾਰ ਛੋਟੀ ਉਮਰ 'ਚ ਵੀ ਸਕਿਨ ਟਾਈਟਿੰਗ ਖਤਮ ਹੋ ਜਾਂਦੀ ਹੈ।

ਔਰਤਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਸੁੰਦਰਤਾ ਵਧਾ ਸਕਦੇ ਹੋ।

ਸਕਰਬ ਕਰਨ ਤੋਂ ਬਾਅਦ ਚਮੜੀ ਨੂੰ ਹਾਈਡਰੇਟ ਰੱਖਣ ਲਈ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ।