ਕੇਲੇ ਨੂੰ ਉਬਾਲਣ ਦੀ ਗੱਲ ਤੁਹਾਨੂੰ ਥੋੜੀ ਜਿਹੀ ਅਜੀਬ ਲੱਗੇਗੀ ਪਰ ਕੇਲੇ ਨੂੰ ਉਬਾਲ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ ਉਬਲੇ ਕੇਲੇ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਕੇਲੇ ਨੂੰ ਉਬਾਲਣ ਤੋਂ ਬਾਅਦ ਕੇਲੇ ਦੀ ਸਟਾਰਚ ਦੀ ਮਾਤਰਾ ਵੱਧ ਜਾਂਦੀ ਹੈ ਜੋ ਸਰੀਰ ਨੂੰ ਐਨਰਜੀ ਪ੍ਰਦਾਨ ਕਰਦਾ ਹੈ ਕੁਝ ਲੋਕਾਂ ਨੂੰ ਕੇਲਾ ਪਚਾਉਣ ਵਿੱਚ ਦਿੱਕਤ ਆਉਂਦੀ ਹੈ ਕੇਲੇ ਨੂੰ ਉਬਾਲਣ ਤੋਂ ਬਾਅਦ ਇਸ ਵਿੱਚ ਮੌਜੂਦ ਫਾਈਬਰ ਟੁੱਟ ਜਾਂਦਾ ਹੈ ਜਿਸ ਕਰਕੇ ਉਬਲੇ ਕੇਲੇ ਨੂੰ ਪਚਾਨਾ ਆਸਾਨ ਹੋ ਜਾਂਦਾ ਹੈ ਡਾਈਜੇਸ਼ਨ ਨਾਲ ਜੁੜੀ ਸਮੱਸਿਆਵਾਂ ਵਿੱਚ ਉਬਲਿਆ ਹੋਇਆ ਕੇਲਾ ਫਾਇਦੇਮੰਦ ਹੈ ਕੇਲੇ ਨੂੰ ਉਬਾਲ ਕੇ ਖਾਣ ਨਾਲ ਮਾਨਸਿਕ ਸਿਹਤ ਚੰਗੀ ਹੁੰਦੀ ਹੈ