ਛੋਟੇ ਲਾਲ ਪਿਆਜ਼ ਵਿੱਚ ਸਿਰਕਾ ਪਾਉਣ ਨਾਲ ਉਸ ਦਾ ਸੁਆਦ ਵੱਧ ਜਾਂਦਾ ਹੈ ਇਸ ਵਿੱਚ ਭਰਪੂਰ ਖਨਿਜ, ਵਿਟਾਮਿਨ ਬੀ9 ਅਤੇ ਫੋਲੇਟ ਪਾਇਆ ਜਾਂਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਨਾਲ ਪਾਚਨ ਠੀਕ ਰਹਿੰਦਾ ਹੈ ਸਿਰਕੇ ਵਾਲੇ ਪਿਆਜ਼ ਖਾਣ ਨਾਲ ਬਾਡੀ ਡਿਟਾਕਸ ਰਹਿੰਦੀ ਹੈ ਇਸ ਨੂੰ ਖਾਣ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਸਿਰਕੇ ਵਾਲੇ ਪਿਆਜ਼ ਖਾਣ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਇਹ ਪਿਆਜ਼ ਖਾਣ ਨਾਲ ਪੇਟ ਅਤੇ ਛਾਤੀ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ ਸਿਰਕੇ ਵਾਲਾ ਪਿਆਜ਼ ਖਾਣ ਨਾਲ ਇਮਿਊਨਿਟੀ ਵਿੱਚ ਸੁਧਾਰ ਆਉਂਦਾ ਹੈ ਇਸ ਨੂੰ ਖਾਣ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ