ਪਿਆਜ਼ ਨੇ ਭਾਵੇਂ ਇਨ੍ਹੀਂ ਦਿਨੀਂ ਆਪਣੇ ਵੱਧੇ ਹੋਏ ਭਾਅ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਪਰ ਇਸ ਦੇ ਤੜਕੇ ਦੇ ਨਾਲ ਸ਼ਬਜ਼ੀ ਦਾ ਸੁਆਦ ਵੱਧ ਜਾਂਦਾ ਹੈ। ਤੁਸੀਂ ਵੀ ਅਕਸਰ ਹੋਟਲ ਜਾਂ ਰੈਸਟੋਰੈਂਟਾਂ ਵਿਚ ਖਾਣੇ ਦੇ ਨਾਲ ਪਰੋਸਿਆ ਜਾਣ ਵਾਲਾ ਸਿਰਕੇ ਵਾਲਾ ਪਿਆਜ਼ ਨੂੰ ਖੂਬ ਚਟਕਾਰੇ ਲਗਾ ਕੇ ਖਾਇਆ ਹੋੇਵੇਗਾ।