ਭਾਰਤੀ ਮਸਾਲਿਆਂ 'ਚ ਸ਼ਾਮਲ ਤੇਜ ਪੱਤੇ ਲਗਭਗ ਹਰ ਕਿਸਮ ਦੇ ਪਕਵਾਨਾਂ 'ਚ ਵਰਤੇ ਜਾਂਦੇ ਹਨ। ਸਵਾਦ ਵਧਾਉਣ ਦੇ ਨਾਲ-ਨਾਲ ਇਹ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।