ਜੀਰਾ ਪਾਊਡਰ ਹਰ ਘਰ ਦੀ ਰਸੋਈ 'ਚ ਮੌਜੂਦ ਹੁੰਦਾ ਹੈ। ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ-ਨਾਲ ਇਹ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ 'ਚ ਮਦਦਗਾਰ ਹੈ।