Health Tips : ਮੇਥੀਦਾਣੀ ਨੂੰ ਵਾਲਾਂ ਦੀ ਦੇਖਭਾਲ ਲਈ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇਕ ਅਜਿਹਾ ਘਰੇਲੂ ਇਲਾਜ ਹੈ ਜੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਮੇਥੀਦਾਣਾ ਆਯੁਰਵੇਦਾ ਦੀ ਨਜ਼ਰ ਤੋਂ ਬਹੁਤ ਫਾਇਦੇਮੰਦ ਹਨ।