ਮਲੱਠੀ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰੀ ਹੁੰਦੀ ਹੈ।



ਇਹ ਇਕ ਜੜੀ-ਬੂਟੀ ਦੇ ਤੌਰ ‘ਤੇ ਕੰਮ ਕਰਦੀ ਹੈ, ਜਿਸ ਨਾਲ ਦਿਲ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਫ਼ਾਇਦੇ-



ਪਾਚਨ ਤੰਤਰ ਰੱਖੇ ਠੀਕ



ਸੁੱਕੀ ਖੰਘ ਤੋਂ ਦਿਵਾਉਂਦੀ ਹੈ ਰਾਹਤ



ਢਿੱਡ ‘ਚ ਅਲਸਰ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ



ਦਿਲ ਦਾ ਰੱਖੇ ਧਿਆਨ



ਚਮੜੀ ਲਈ ਫ਼ਾਇਦੇਮੰਦ



ਭਾਰ ਨੂੰ ਕਰੇ ਕੰਟਰੋਲ



ਮੂੰਹ ਦੇ ਛਾਲਿਆਂ ਦੀ ਸਮੱਸਿਆ ਕਰੇ ਦੂਰ