ਉੱਬਲੇ ਆਂਡੇ ਖਾਣ ਦੇ ਕੀ ਫਾਇਦੇ ਹਨ?

ਉੱਬਲੇ ਹੋਏ ਇਕ ਦੇਸੀ ਆਂਡੇ ‘ਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ।

ਉੱਬਲੇ ਆਂਡੇ ਖਾਣ ਦੇ ਕੀ ਫਾਇਦੇ ਹਨ?

ਉੱਬਲੇ ਆਂਡੇ ਦੇ ਪੀਲੇ ਹਿੱਸੇ ਨਾਲ ਸਰੀਰ ‘ਚ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੇ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ।