ਜੇਕਰ ਔਰਤਾਂ ਰਾਤ ਨੂੰ ਲੌਂਗ ਤੇ ਦੁੱਧ ਦਾ ਸੇਵਨ ਕਰਦੀਆਂ ਹਨ ਤਾਂ ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੀਆਂ ਹਨ।
ਅੱਜ ਕੱਲ੍ਹ ਤਣਾਅ ਅਤੇ ਚਿੰਤਾ ਇੱਕ ਆਮ ਸਮੱਸਿਆ ਹੈ।
ਜੇਕਰ ਸਰੀਰ 'ਚ ਊਰਜਾ ਦੀ ਕਮੀ ਮਹਿਸੂਸ ਕਰਦੇ ਹੋ ਤਾਂ ਦੁੱਧ ਦੇ ਨਾਲ ਲੌਂਗ ਦਾ ਸੇਵਨ ਜ਼ਰੂਰ ਕਰੋ।
ਲੌਂਗ ਦਾ ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਦੇ ਨਿਯਮਤ ਸੇਵਨ ਨਾਲ ਹੈਰਾਨੀਜਨਕ ਲਾਭ ਮਿਲਦਾ ਹੈ।
ਤਣਾਅ ਅਤੇ ਚਿੰਤਾ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਰਾਤ ਨੂੰ ਲੌਂਗ ਅਤੇ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਅੱਜਕਲ ਵਿਆਹੁਤਾ ਲੋਕਾਂ ਵਿੱਚ ਬਾਂਝਪਨ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ।
ਕਈ ਔਰਤਾਂ ਦੇ ਅਨਿਯਮਿਤ ਓਵੂਲੇਸ਼ਨ ਦੇ ਕਾਰਨ ਪ੍ਰਜਨਨ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ।