ਸਰਦੀਆਂ ਵਿੱਚ ਹਿੰਗ ਖਾਣ ਨਾਲ ਤੁਹਾਨੂੰ ਮਿਲਣਗੇ ਇਹ ਫਾਇਦੇ ਹਿੰਗ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਹਿੰਗ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਹਿੰਗ ਵਿੱਚ ਗੈਸ, ਬਦਹਜ਼ਮੀ ਵਰਗੀਆਂ ਪਰੇਸ਼ਾਨੀਆਂ ਵੀ ਘੱਟ ਹੁੰਦੀਆਂ ਹਨ ਇਸ ਵਿੱਚ ਐਂਟੀਵਾਇਰਲ ਪ੍ਰੋਪਰਟੀਜ਼ ਪਾਈ ਜਾਂਦੀ ਹੈ ਹਿੰਗ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕਾਬੂ ਵਿੱਚ ਰਹਿੰਦਾ ਹੈ ਪੀਰੀਅਡਸ ਦੇ ਦੌਰਾਨ ਹੋਣ ਵਾਲੇ ਕ੍ਰੈਮਪਸ ਨਾਲ ਵੀ ਹਿੰਗ ਤੋਂ ਮਿਲੇਗੀ ਰਾਹਤ ਇਸ ਨਾਲ ਤੁਹਾਡੇ ਖਾਣੇ ਦਾ ਸੁਆਦ ਵੱਧ ਜਾਵੇਗਾ ਦੁੱਧ ਵਿੱਚ ਹਿੰਗ ਮਿਲਾ ਕੇ ਪੀਣ ਨਾਲ ਪਾਈਲਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ