ਮੰਨਿਆ ਜਾਂਦਾ ਹੈ ਕਿ ਦਿਨ ਦੇ ਮੁਕਾਬਲੇ ਰਾਤ ਨੂੰ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਫਾਇਦੇ- ਕੈਲਸ਼ੀਅਮ ਦੀ ਕਮੀ ਨੂੰ ਕਰਦਾ ਹੈ ਦੂਰ ਸਰੀਰ 'ਚ ਊਰਜਾ ਵਧਾਵੇ ਦੁੱਧ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਓ ਥਕਾਵਟ ਕਰੇ ਦੂਰ ਗਲੇ ਲਈ ਵੀ ਫਾਇਦੇਮੰਦ ਤਣਾਅ ਕਏ ਦੂਰ