ਕਟਹਲ ਇੱਕ ਹੈਲਥੀ ਸਬਜ਼ੀ ਹੈ ਇਸ ਵਿੱਚ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ-ਸੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਕਟਹਲ ਵਿੱਚ ਆਕਸਲੇਟ ਨਾਮ ਦਾ ਰਸਾਇਣ ਪਾਇਆ ਜਾਂਦਾ ਹੈ ਜੋ ਕੁਝ ਖਾਧ ਪਦਾਰਥਾਂ ਨਾਲ ਮਿਲ ਕੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਕਟਹਲ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ ਪਪੀਤਾ ਪਾਨ ਭਿੰਡੀ ਦੁੱਧ ਵਿਟਾਮਿਨ ਸੀ ਫ੍ਰੂਟਸ