ਸੁੱਕੇ ਮੇਵੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਦਿੰਦੇ ਹਨ। ਅੱਜ ਅਸੀਂ ਸੌਗੀ ਦੇ ਫਾਇਦਿਆਂ ਬਾਰੇ ਦੱਸਾਂਗੇ। ਸੌਗੀ ਦੀ ਵਰਤੋਂ ਨਾਲ ਨਾ ਸਿਰਫ਼ ਭੋਜਨ ਵਿੱਚ ਸੁਆਦ ਵਧਦਾ ਹੈ ਸਗੋਂ ਸਰੀਰ ਨੂੰ ਪੋਸ਼ਣ ਵੀ ਮਿਲਦਾ ਹੈ। ਅੱਜ ਅਸੀਂ ਸੌਗੀ ਦੇ ਪਾਣੀ ਬਾਰੇ ਦੱਸਾਂਗੇ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।