ਭਾਰਤੀ ਘਰਾਂ ਵਿੱਚ ਹਰੀ ਮਿਰਚ ਰੋਜ਼ ਖਾਦੀ ਜਾਂਦੀ ਹੈ



ਹਰੀ ਮਿਰਚ ਤੋਂ ਬਿਨਾਂ ਕੋਈ ਵੀ ਡਿਸ਼ ਪੂਰੀ ਨਹੀਂ ਹੁੰਦੀ ਹੈ



ਹਰੀ ਮਿਰਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਭੋਜਨਾਂ ਵਿੱਚ ਕੰਮ ਕਰਦੀ ਹੈ



ਹਰੀ ਮਿਰਚ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ



ਹਰੀ ਮਿਰਚ ਵਿੱਚ ਕੈਪਸੇਸੀਨ ਦੀ ਮਾਤਰਾ ਘੱਟ ਹੁੰਦੀ ਹੈ



ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ



ਹਰੀ ਮਿਰਚ ਵਿੱਚ ਵਿਟਾਮਿਨ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ



ਹਰੀ ਮਿਰਚ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਹੁੰਦੀ ਹੈ



ਹਰੀ ਮਿਰਚ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ



ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ



Thanks for Reading. UP NEXT

ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ

View next story